A, an, the - Articles ਦੀ practice
try Again
Tip1:hello
Lesson 114
A, an, the - Articles ਦੀ practice
ਟਿਪ
ਮੈਨੂੰ ਸਿਰਦਰਦ ਹੈ. = I have got a headache
ਕਾੱਮਨ ਬਿਮਾਰੀ ਦੇ ਨਾਮਾਂ ਦੇ ਨਾਲ ਆਰਟੀਕਲ 'a/an' ਦਾ ਪ੍ਰਯੋਗ ਕੀਤਾ ਜਾਂਦਾ ਹੈ (I’ve got a headache.
I’ve got a stomach-ache.
I’ve got a cold.) ਪਰ ਦੰਦ ਦੇ ਦਰਦ ਜਾਂ ਕੰਨ ਦੇ ਦਰਦ ਲਈ ਆਰਟੀਕਲ 'a' ਦਾ ਪ੍ਰਯੋਗ ਨਹੀਂ ਕਰਦੇ ਹਾਂ. ਇਸਦੇ ਇਲਾਵਾ cancer ਆਦਿ ਵਰਗੀਆਂ ਬਿਮਾਰੀਆਂ ਲਈ ਵੀ articles ਨਹੀਂ ਲੱਗਦੇ
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He was diagnosed with ______
a cancer
an cancer
the cancer
cancer
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I have bought ______
a new house
an new house
the new house
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Ram is ______
a Engineer.
an Engineer.
the Engineer.
Engineer.
ਟਿਪ
ਮੇਰੇ ਕੋਲ ਪੋਲੋ ਸ਼ਰਟਸ ਦੀ ਜੋੜੀ ਹੈ = I have a couple of Polo shirts
ਗਿਣਤੀ ਦੱਸਣ ਦੇ ਲਈ ਆਰਟੀਕਲ 'a' ਦਾ ਪ੍ਰਯੋਗ ਹੁੰਦਾ ਹੈ.
=
ਇਸ ਤੋਂ ਇਲਾਵਾ a dozen, a hundred, a thousand, a million, a tenth, a quarter, a score (20), a lot of, a great deal of ਆਦਿ ਦੇ ਨਾਲ ਵੀ 'a' ਆਰਟੀਕਲ ਦਾ ਪ੍ਰਯੋਗ ਹੁੰਦਾ ਹੈ
'ਉਸਦੇ ਕੋਲ ਇੱਕ ਦਰਜਨ ਜੁੱਤੇ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
He has an dozen shoes
He has a dozen shoes
He has the dozen shoes
He has dozen shoes
ਟਿਪ
ਕਿੰਨਾ ਪਿਆਰਾ ਦਿਨ ਹੈ! = What a lovely day!
What ਜਾਂ such ਸ਼ਬਦ, ਤੋਂ ਬਾਅਦ ਜਦੋਂ ਇੱਕਵਚਨ ਗਿਣਤੀਯੋਗ ਨਾਂਵ ਆਉਂਦਾ ਹੋਵੇ, ਅਤੇ ਉਸਦੇ ਨਾਲ ਕੋਈ ਵਿਸ਼ੇਸ਼ਣ ਹੋਵੇ, ਤਾਂ ਆਰਟੀਕਲ 'a' ਦਾ ਪ੍ਰਯੋਗ ਹੁੰਦਾ ਹੈ.
ਕਿੰਨਾ ਚੰਗਾ ਬੱਚਾ ਹੈ! = Such a nice kid!
'ਕਾਫੀ ਲੰਬੀ ਯਾਤਰਾ ਸੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
That was such an long journey
That was such the long journey
That was such a long journey
That was such long journey
'ਪਰਿਥਵੀ, ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Earth revolves around Sun
A Earth revolves around the Sun
An Earth revolves around a Sun
The Earth revolves around the Sun
'ਚਾਬੀਆਂ ਬਿਸਤਰ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
The keys are on the bed
Keys are on the bed
A keys are on the bed
An keys are on the bed
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
There was an old lady. ______
A lady
An lady
The lady
Lady
ਟਿਪ
He is the guy who stole my money = ਇਹ ਉਹ ਮੁੰਡਾ ਹੈ ਜਿਸਨੇ ਪੈਸੇ ਚੁਰਾਏ
ਇੱਕ ਵਾਕੰਸ਼ ਦੁਆਰਾ ਨਿਸ਼ਚਤ ਕੀਤੇ ਗਏ ਨਾਂਵ ਤੋਂ ਪਹਿਲਾਂ 'the' ਆਰਟੀਕਲ ਦਾ ਪ੍ਰਯੋਗ ਹੁੰਦਾ ਹੈ. ਇੱਥੇ ਅਸੀ ਕਿਸੇ ਵੀ ਮੁੰਡੇ ਦੀ ਗੱਲ ਨਹੀਂ ਕਰ ਰਹੇ ਬਲਕਿ ਇੱਕ ਖਾਸ ਮੁੰਡੇ ਦੀ ਗੱਲ ਕਰ ਰਹੇ ਹਾਂ (ਜਿਹਨੇ ਪੈਸੇ ਚੁਰਾਏ)

Eg: ਉਹ ਔਰਤ ਜਿਹਨੇ ਲਾਲ ਡ੍ਰੈਸ ਪਾਈ ਹੈ = The woman who is dressed in red

ਇੱਥੇ ਕਿਸੇ ਵੀ ਔਰਤ ਦੀ ਨਹੀਂ ਬਲਕਿ ਉਹੀ ਔਰਤ ਦੀ ਗੱਲ ਹੋ ਰਹੀ ਹੈ, ਜਿਹਨੇ ਲਾਲ ਡ੍ਰੈਸ ਪਾਈ ਹੈ ਇਸਲਈ woman ਤੋਂ ਪਹਿਲਾਂ 'the' ਦਾ ਪ੍ਰਯੋਗ ਹੋਇਆ ਹੈ
=
'ਉਹ ਕੁੜੀ, ਜਿਸਨੇ ਟੋਪੀ ਪਾਈ ਹੋਈ ਹੈ, ਮੇਰੀ ਭੈਣ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
A girl, who is wearing a cap, is my sister
The girl, who is wearing a cap, is my sister
An girl, who is wearing a cap, is my sister
Girl, who is wearing a cap, is my sister
ਟਿਪ
ਉਹ ਆਪਣੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ = He is the best player of his team
ਸੁਪਰਲੇਟਿਵ ਅਤੇ ਕ੍ਰਮਸੂਚਕ ਸੰਖਿਆ ਤੋਂ ਪਹਿਲਾਂ 'the' ਆਰਟੀਕਲ ਦਾ ਪ੍ਰਯੋਗ ਹੁੰਦਾ ਹੈ
=
'ਇਹ ਜਾਣਨ ਵਾਲੇ ਤੁਸੀ ਪਹਿਲੇ ਵਿਅਕਤੀ ਹੋ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
You are the first person to know this
You are a first person to know this
You are an first person to know this
You are first person to know this
ਟਿਪ
ਐਡੀਸਨ ਨੇ ਪ੍ਰਕਾਸ਼ ਬਲਬ ਦਾ ਅਵਿਸ਼ਕਾਰ ਕੀਤਾ ਸੀ = Edison invented the light bulb
ਸਮਾਨੀਕਰਨ (ਲੋਕਪ੍ਰਿਅ ਬਣਾਉਣਾ) ਦੇ ਲਈ ਕੰਮ ਚ ਲਏ ਗਏ ਇੱਕਵਚਨ ਗਿਣਤੀਯੋਗ ਨਾਂਵ ਦੇ ਨਾਲ ਆਰਟੀਕਲ 'the' ਦਾ ਪ੍ਰਯੋਗ ਹੁੰਦਾ ਹੈ
=
ਟਿਪ
ਅਮੀਰ ਸ਼ਾਇਦ ਹੀ ਕਦੀ ਉਦਾਰ ਹੁੰਦੇ ਹਨ = The rich are rarely generous
'The' ਦਾ ਪ੍ਰਯੋਗ ਲੋਕਾਂ ਦੇ ਇੱਕ ਵਰਗ (class) ਨੂੰ ਦਰਸ਼ਾਉਣ ਲਈ ਵੀ ਕੀਤਾ ਜਾਂਦਾ ਹੈ
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
A poor
The poor
An poor
Poor
ਟਿਪ
ਜਪਾਨੀ ਬਹੁਤ ਮਿਹਨਤੀ ਹੁੰਦੇ ਹਨ = The Japanese are very hardworking
ਉਹ ਬਹੁਵਚਨ ਨਾਂਵ ਜੋ ਕਿਸੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਦਰਸ਼ਾਉਂਦਾ ਹੋਵੇ, ਉਹਨਾਂ ਦੇ ਅੱਗੇ ਵੀ 'the' ਆਰਟੀਕਲ ਦਾ ਪ੍ਰਯੋਗ ਹੁੰਦਾ ਹੈ. ਨੋਟ ਕਰੋ ਕਿ the ਸਿਰਫ ਓਦੋ ਲੱਗੇਗਾ ਜਦੋ ਦੇਸ਼ ਦੇ ਸਾਰੇ ਲੋਕਾਂ ਦੀ ਗੱਲ ਹੋ ਰਹੀ ਹੋਵੇ. He is the Japanese ਗਲਤ ਹੈ - ਕਿਸੇ ਵਿਅਕਤੀ ਦੀ ਰਾਸ਼ਟ੍ਰੀਅਤਾ ਤੋਂ ਪਹਿਲਾਂ the ਨਹੀਂ ਲੱਗਦਾ
=
ਟਿਪ
ਮੈਂ ਗਿਟਾਰ ਵਜਾ ਸਕਦਾ ਹਾਂ = I can play the guitar
ਸੰਗੀਤ ਜੰਤਰਾਂ ਤੋਂ ਪਹਿਲਾਂ ਵੀ 'the' ਆਰਟੀਕਲ ਦਾ ਪ੍ਰਯੋਗ ਹੁੰਦਾ ਹੈ.
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Ram knows how to play ______
a piano
an piano
piano
the piano
ਟਿਪ
=
ਸਾਰਵਜਨਕ ਸੰਸਥਾ, ਹੋਟਲਜ਼, ਅਤੇ ਸਮਾਚਾਰ ਪਤਰਾਂ ਆਦਿ ਦੇ ਨਾਲ ਵੀ 'the' ਆਰਟੀਕਲ ਦਾ ਪ੍ਰਯੋਗ ਕਰਦੇ ਹਾਂ. Eg: The Catholic Church or The Times of India
=
'ਟਾਇਮਜ਼ ਓਫ ਇੰਡਿਆ ਭਾਰਤ ਦੇ ਪ੍ਰਮੁੱਖ ਅਖਬਾਰਾਂ ਚੋਂ ਇੱਕ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
A Times of India is one of the leading newspapers of India
The Times of India is one of the leading newspapers of India
An Times of India is one of the leading newspapers of India
Times of India is one of the leading newspapers of India
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Marriott hotel
An Marriott hotel
A Marriott hotel
The Marriott hotel
ਟਿਪ
=
ਕੁਝ ਭੂਗੋਲਕ ਨਾਮਾਂ ਦੇ ਅੱਗੇ ਵੀ ਆਰਟੀਕਲ 'the' ਲੱਗਦਾ ਹੈ
=
ਸਮੁੰਦਰ= The Mediterranean Sea
ਨਦੀਆਂ= The Ganga
ਦ੍ਵੀਪ ਸਮੂਹ = The Andaman and Nicobar Islands
ਪਰਬਤ ਸ਼੍ਰਿੰਖਲਾਵਾਂ = The Himalayas
ਕੁਝ ਦੇਸ਼ਾਂ ਦੇ ਨਾਮ = The USA
ਰੇਗਿਸਤਾਨ ਦੇ ਨਾਮ = The Sahara
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She is ______
a Chinese
an Chinese
the Chinese
ਟਿਪ
=
The children are at school = ਬੱਚੇ ਸਕੂਲ ਚ ਹਨ
=
I am at work = ਮੈਂ ਕੰਮ ਤੇ ਹਾਂ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She speaks fluent ______
a Chinese
an Chinese
the Chinese
=
!
ਸੁਣੋ
ਟਿਪ
ਅਗਲਾ ਸ਼ਬਦ