Adverb of frequency: Ever, Never
try Again
Tip1:hello
Lesson 135
Adverb of frequency: Ever, Never
ਟਿਪ
Have you ever met a famous person? = ਕੀ ਤੁਸੀ ਕਦੀ ਕਿਸੀ ਪ੍ਰਸਿੱਧ ਵਿਅਕਤੀ ਨੂੰ ਮਿਲੇ ਹੋ?
ਇੱਥੇ ਅਸੀ ਵਿਸ਼ੇਸ਼ ਸਮੇਂ ਦੇ ਬਾਰੇ ਚ ਨਹੀਂ ਪਰ 'ਅੱਜ ਤਕ ਕਦੀ ਵੀ' ਦੀ ਗੱਲ ਕੀਤੀ ਹੈ
Ever = ਕਦੀ ਵੀ
ਟਿਪ
Have you ever seen an ostrich? = ਕੀ ਤੂੰ ਕਦੇ ਸ਼ੁਤਰਮੁਰਗ ਵੇਖਿਆ ਹੈ?
That is the biggest ostrich that I have ever seen = ਇਹ ਮੇਰੇ ਦੁਆਰਾ ਵੇਖਿਆ ਗਿਆ ਹੁਣ ਤਕ ਦਾ ਸਭ ਤੋਂ ਵੱਡਾ ਸ਼ੁਤਰਮੁਰਗ ਹੈ
Present Perfect tense Structure:
Question: Have + subject + ever + past participle verb.
Sentence: Subject + have + ever + past participle verb
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Have you ______
ever
have ever
evers
everly
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Are
Have
Do
Can
'ਕੀ ਤੁਸੀ ਕਦੀ ਵੀ ਪੈਰਿਸ ਗਏ ਹੋ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Have you never been to Paris?
Have you always been to Paris?
Have you ever been to Paris?
Have you evered been to Paris?
ਟਿਪ
This is the first time that Ive ever eaten mushroom soup = ਇਹ ਪਹਿਲੀ ਵਾਰ ਹੈ ਜਦੋਂ ਮੈਂ ਮਸ਼ਰੁਮ ਸੂਪ ਪੀਤਾ ਹੈ
Ever ਪਹਿਲੀ ਵਾਰ ਹੋਏ ਅਨੁਭਵਾਂ ਦੇ ਨਾਲ ਵੀ ਪ੍ਰਯੋਗ ਕੀਤਾ ਜਾਂਦਾ ਹੈ
=
ਅੰਗਰੇਜ਼ੀ ਵਿੱਚ 'eat soup' ਹੀ ਬੋਲਿਆ ਜਾਂਦਾ ਹੈ. 'drink soup' ਗਲਤ ਅੰਗਰੇਜ਼ੀ ਹੈ. ਹਾਲਾਂਕਿ ਪੰਜਾਬੀ ਵਿੱਚ 'ਸੂਪ ਪੀਣਾ' ਕਿਹਾ ਜਾਂਦਾ ਹੈ, ਖਾਣਾ ਨਹੀਂ.
'ਉਹ ਸ਼ਾਇਦ ਸਭ ਤੋਂ ਦਿਲਚਸਪ ਔਰਤ ਹੈ ਜਿਸਦੇ ਨਾਲ ਮੈਂ ਕਦੇ ਮਿਲਿਆ ਹਾਂ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
She is probably the most fascinating woman I have ever met.
She is probably the most fascinating woman I have never met.
She is probably the most fascinating woman I have ever meet.
She is probably the most fascinating woman I have ever meeted.
'ਉਹ ਮੇਰੀ ਹੁਣ ਤੱਕ ਦੀ ਵੇਖੀਆਂ ਗਈਆਂ ਫਿਲਮਾਂ ਵਿੱਚੋਂ ਸਭ ਤੋਂ ਖ਼ਰਾਬ ਫਿਲਮ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ ?;
That is the worst movie that I have ever saw.
That is the worst movie that I am ever seen.
That is the worst movie that I ever seen.
That is the worst movie that I have ever seen.
ਕੀ ਤੁਸੀਂ ਕਦੇ ਵੀ ਕਾਜੂ ਖਾਧੇ ਹਨ?
    • you
    • ever
    • had
    • have
    • cashew nuts
    • ate
    ਟਿਪ
    Did you ever drink? = ਕੀ ਤੁ਼ੁਸੀ ਕਦੇ ਵੀ ਸ਼ਰਾਬ ਪੀਂਦੇ ਸੀ?
    ਇਹ ਵਾਕ ਭੂਤ ਕਾਲ ਵਿੱਚ ਹੈ ਇਸਲਈ ਇਹ ਪ੍ਰਸ਼ਨ did ਤੋਂ ਸ਼ੁਰੂ ਹੋਇਆ ਹੈ ਅਤੇ ਕਿਰਿਆ ਦਾ ਰੂਪ ਨਹੀਂ ਬਦਲਿਆ ਹੈ
    That was the first time that I ever saw a rainbow = ਉਹ ਪਹਿਲੀ ਵਾਰ ਸੀ ਜਦੋਂ ਮੈਂ ਇੰਦਰਧਨੁਸ਼ ਵੇਖਿਆ ਸੀ
    ਇਹ ਵਾਕ ਵੀ ਭੂਤ ਕਾਲ ਵਿੱਚ ਹੈ ਇਸਲਈ subject + ever + simple past form of verb ਆਇਆ ਹੈ
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Did you ever ______
    smoken
    smoked
    smoke
    have smoken
    ਕੀ ਤੁਸੀ ਕਦੇ ਵੀ ਇੰਦਰਾ ਗਾਂਧੀ ਨੂੰ ਮਿਲੇ ਸੀ ਜਦੋਂ ਉਹ ਪ੍ਰਧਾਨਮੰਤਰੀ ਸੀ?
    • Indira Gandhi
    • while she was
    • Did
    • you ever meet
    • have
    • the Prime Minister?
    ਟਿਪ
    I have never been to Italy. = ਮੈਂ ਕਦੇ ਇਟਲੀ ਨਹੀਂ ਗਈ/ ਗਿਆ.
    Never ਦਾ ਮਤਲਬ ਹੈ ਕਿ subject ਨੇ ਇੱਕ ਨਿਸ਼ਚਿਤ ਅਨੁਭਵ ਜਾਂ ਕੰਮ ਪਹਿਲਾਂ ਕਦੇ ਨਹੀਂ ਕੀਤਾ ਹੈ
    =
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I will ______
    neverly
    evered
    never
    nevered
    ਮਿਸਿੰਗ ਸ਼ਬਦ ਚੁਣਕੇ ਖਾਲੀ ਥਾਂ ਭਰੋ
    You should never ______
    drink
    drank
    drunk
    drinked
    ਮਿਸਿੰਗ ਸ਼ਬਦ ਚੁਣਕੇ ਖਾਲੀ ਥਾਂ ਭਰੋ
    It was the best chocolate that I have ______
    always
    till
    never
    ever
    ਮੈਂ ਕਦੇ ਵੀ ਉਸਦਾ ਨਾਮ ਯਾਦ ਨਹੀਂ ਰੱਖ ਸਕਦਾ
    • can
    • I
    • name
    • remember
    • never
    • his
    ਟਿਪ
    Have you never played cricket before? = ਕੀ ਤੁਸੀਂ ਪਹਿਲਾਂ ਕਦੇ ਵੀ ਕ੍ਰਿਕੇਟ ਨਹੀਂ ਖੇਡਿਆ?
    ਜਦੋਂ ਤੁਸੀਂ ਕੋਈ ਨਿਸ਼ਚਿਤ ਅਨੁਭਵ ਜਾਂ ਕਾਰਜ ਪਹਿਲਾਂ ਕਦੇ ਨਹੀਂ ਕੀਤਾ ਹੈ, ਇਸਨੂੰ ਦਰਸ਼ਾਉਣ ਲਈ ਨਕਾਰਾਤਮਕ ਸਵਾਲਾਂ ਵਿੱਚ 'Never' ਦਾ ਇਸਤੇਮਾਲ ਕੀਤਾ ਜਾਂਦਾ ਹੈ
    =
    ਕੀ ਤੁਸੀਂ ਪਹਿਲਾਂ ਕਦੇ ਵਿਦੇਸ਼ ਯਾਤਰਾ ਨਹੀਂ ਕੀਤੀ ਹੈ?
    • never
    • you
    • have
    • been
    • abroad?
    • are
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I ______
    never
    nevered
    ever
    everly
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    He has ______
    ever
    evered
    never
    neverly
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I have ______
    never
    ever
    nevered
    everly
    =
    !
    ਸੁਣੋ
    ਟਿਪ
    ਅਗਲਾ ਸ਼ਬਦ