Hotel book ਕਰਣਾ
try Again
Tip1:hello
Lesson 145
Hotel book ਕਰਣਾ
ਡਾਏਲਾੱਗ ਸੁਣੋ
Hello, How May I help you?
ਨਮਸਕਾਰ/ਹੈਲੋ, ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦੀ ਹਾਂ?


Hello, Can you connect me to the Hotel reception?
ਨਮਸਕਾਰ/ਹੈਲੋ, ਕੀ ਤੁਸੀ ਮੇਰੀ ਹੋਟਲ ਰਿਸੇਪਸ਼ਨ ਤੇ ਗੱਲ ਕਰਵਾ ਸਕਦੇ ਹੋ?


Yes, Speaking.
ਹਾਂ, ਬੋਲ ਰਹੀ ਹਾਂ


I want to book a room for the 10th and 11th of March.
ਮੈਂ 10th ਅਤੇ 11th ਮਾਰਚ ਲਈ ਇੱਕ ਕਮਰਾ ਬੁੱਕ ਕਰਾਉਣਾ ਚਾਹੁੰਦਾ/ਚਾਹੁੰਦੀ ਹਾਂ


'ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
How may I helping you?
How may I be help you?
How may I help you?
How may I helps you?
'ਕੀ ਤੁਸੀ ਮੇਰੀ ਹੋਟਲ ਰਿਸੇਪਸ਼ਨ ਤੇ ਗੱਲ ਕਰਵਾ ਸਕਦੇ ਹੋ ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Can you connecting me to the hotel reception?
Can you connect me to the hotel reception?
Are you connect me to the hotel reception?
Can you connect me the hotel reception?
ਮੈਂ ਇੱਕ ਕਮਰਾ ਬੁੱਕ ਕਰਨਾ ਹੈ
    • book
    • a room
    • to
    • I
    • want
    • am
    '2 ਦਿਨਾਂ ਦੇ ਲਈ ਇੱਕ ਰੂਮ ਬੁੱਕ ਕਰ ਦਿਓ ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Book a room for 2 days
    Book a room in 2 days
    Book to a room for 2 days
    Book for a room for 2 days
    ਡਾਏਲਾੱਗ ਸੁਣੋ
    Do you want a room with a single bed or a double bed?
    ਤੁਹਾਨੂੰ ਸਿੰਗਲ ਬੇਡ ਵਾਲਾ ਰੂਮ ਚਾਹੀਦਾ ਹੈ ਜਾਂ ਡਬਲ ਬੇਡ ਵਾਲਾ?


    I want a room with a single bed.
    ਮੈਨੂੰ ਸਿੰਗਲ ਬੇਡ ਵਾਲਾ ਰੂਮ ਚਾਹੀਦਾ ਹੈ.


    With an A.C.?
    A.C. ਦੇ ਨਾਲ?


    No, I want a room without an A.C.
    ਨਹੀਂ, ਮੈਨੂੰ ਬਿਨਾਂ A.C. ਵਾਲਾ ਰੂਮ ਚਾਹੀਦਾ ਹੈ.


    'ਇੱਕ A.C. ਵਾਲਾ ਕਮਰਾ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    A room with an A.C.
    A room in an A.C.
    A room at an A.C.
    A room from an A.C.
    ਮੈਨੂੰ A.C. ਦੇ ਬਿਨਾਂ ਕਮਰਾ ਚਾਹੀਦਾ ਹੈ
    • I want
    • an A.C.
    • a
    • without
    • room
    • with
    'ਤੁਹਾਨੂੰ ਕਮਰਾ ਕਿੰਨੇ ਦਿਨਾਂ ਦੇ ਲਈ ਚਾਹੀਦਾ ਹੈ?'
    How many days do you need the room for?
    How much days do you need the room for?
    ਡਾਏਲਾੱਗ ਸੁਣੋ
    What is the tariff for this room?
    ਇਸ ਕਮਰੇ ਦਾ ਕਿਰਾਇਆ ਕੀ ਹੈ?


    The tariff is 500 rupees a night plus taxes.
    ਇੱਕ ਰਾਤ ਦਾ 500 ਰੁਪਏ, ਟੈਕਸ ਵੱਖ ਤੋਂ


    Is breakfast included?
    ਕੀ ਇਸ ਵਿੱਚ ਨਾਸ਼ਤਾ ਸ਼ਾਮਿਲ ਹੈ?


    Yes, breakfast is included.
    ਹਾਂ, ਨਾਸ਼ਤਾ ਸ਼ਾਮਿਲ ਹੈ


    ਕਮਰੇ ਦਾ ਕਿਰਾਇਆ ਕੀ ਹੈ?
    • Tariff
    • room's
    • is the
    • of
    • what
    • tariffs
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Is breakfast ______
    is include?
    included?
    includes?
    to included?
    ਸਿਰਫ ਨਾਸ਼ਤਾ ਸ਼ਾਮਿਲ ਹੈ.
    • included
    • only
    • is
    • breakfast
    • includes
    • include
    ਡਾਏਲਾੱਗ ਸੁਣੋ
    What is the check-out time?
    ਕਮਰਾ ਖਾਲੀ ਕਰਨ ਦਾ ਸਮਾਂ ਕੀ ਹੈ?


    It is 12 noon.
    ਇਹ ਦੁਪਹਿਰ 12 ਵਜੇ ਹੈ.


    Ok, do you have an internet connection?
    ਠੀਕ ਹੈ, ਕੀ ਤੁਹਾਡੇ ਕੋਲ ਇੰਟਰਨੇਟ ਕਨੇਕਸ਼ਨ ਹੈ?


    Yes Sir, we have free Wi-Fi.
    ਹਾਂ ਸਰ, ਸਾਡੇ ਕੋਲ Wi-Fi ਹੈ.


    'ਕਮਰਾ ਖਾਲੀ ਕਰਨ ਦਾ ਸਮਾਂ ਕੀ ਹੈ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    What is the check-out time?
    What is the check-in time?
    What is the check time?
    What is the checking time?
    ਕਮਰਾ ਖਾਲੀ ਕਰਨ ਦਾ ਸਮਾਂ ਦੁਪਹਿਰ 12 ਵਜੇ ਹੈ.
    • check-out
    • is
    • 12
    • time
    • noon
    • The
    ਕੀ ਤੁਹਾਡੇ ਕੋਲ ਇੰਟਰਨੈੱਟ ਕਨੇਕਸ਼ਨ ਹੈ?
    ਹਾਂ, ਸਾਡੇ ਕੋਲ ਮੁਫਤ Wi-Fi ਹੈ.
    • Wi-Fi
    • Yes,
    • the
    • free
    • We have
    • We is
    ਡਾਏਲਾੱਗ ਸੁਣੋ
    What is your name?
    ਤੁਹਾਡਾ ਨਾਮ ਕੀ ਹੈ?


    My name is Ram Gupta
    ਮੇਰਾ ਨਾਮ Ram Gupta ਹੈ.


    Will you pay by cash or card?
    ਤੁਸੀ ਨਕਦ ਪੈਮੇੰਟ ਕਰੋਗੇ ਜਾਂ ਕਾਰਡ ਤੋਂ?


    I will pay by cash
    ਮੈਂ ਨਕਦ ਪੈਮੇੰਟ ਕਰਾਂਗਾ.


    When will you make the payment?
    ਤੁਸੀ ਪੈਮੇੰਟ ਕਦੋਂ ਕਰੋਗੇ?


    I will come tomorrow and pay, will that be fine?
    ਮੈਂ ਕੱਲ ਆਕੇ ਪੈਮੇੰਟ ਕਰਾਂਗਾ, ਕੀ ਉਹ ਠੀਕ ਰਹੇਗਾ?


    Ok, Mr. Gupta, see you tomorrow, have a nice day!
    ਠੀਕ ਹੈ, Mr. Gupta ਤੁਹਾਡੇ ਨਾਲ ਕਲ ਮੁਲਾਕਾਤ ਹੋਵੇਗੀ, ਤੁਹਾਡਾ ਦਿਨ ਮੰਗਲਮਈ ਹੋਵੇ.


    'ਤੁਸੀ ਪੈਮੇੰਟ ਕਿਵੇਂ ਕਰੋਗੇ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    How will you make the payment?
    How do you make the payment?
    How are you make the payment?
    How will you payment?
    ਮੈਂ ਨਕਦ ਪੈਮੇੰਟ ਕਰਾਂਗਾ.
    ਮੈਂ ਕਲ ਪੈਮੇੰਟ ਕਰ ਦੇਵਾਂਗਾ
    • I will
    • tomorrow
    • I am
    • the
    • make
    • payment
    ਤੁਹਾਡਾ ਦਿਨ ਮੰਗਲਮਈ ਹੋਵੇ
    • a
    • day
    • nice
    • do
    • have
    • Are
    =
    !
    ਸੁਣੋ
    ਟਿਪ
    ਅਗਲਾ ਸ਼ਬਦ