Confusing words: Accept, except, expect
try Again
Tip1:hello
Lesson 146
Confusing words: Accept, except, expect
ਟਿਪ
=
Accept = ਇਹ ਉਹ ਕਿਰਿਆ ਹੈ ਜਿਸਦਾ ਇਸਤੇਮਾਲ ਅਸੀ ਸਵੀਕਾਰ ਕਰਨ ਦੇ ਲਈ, ਹਾਂ ਬੋਲਣ ਦੇ ਲਈ, ਜਾਂ ਪ੍ਰਾਪਤ ਕਰਨ ਦੇ ਰੂਪ ਵਿੱਚ ਕਰਦੇ ਹਾਂ
Neha will accept your proposal = ਨੇਹਾ ਤੁਹਾਡਾ ਪ੍ਰਸਤਾਵ ਸਵੀਕਾਰ ਕਰ ਲਵੇਗੀ
ਇਸ ਵਾਕ ਵਿੱਚ ਕਿਰਿਆ 'to accept' ਦਾ ਮਤਲਬ ਸਵੀਕਾਰ ਕਰਣਾ ਹੈ
ਟਿਪ
=
Except = ਛੱਡਕੇ ਜਾਂ 'ਦੇ ਇਲਾਵਾ'
He bought a gift for everyone except me = ਉਹ ਸਭ ਦੇ ਲਈ ਗਿਫਟ ਲਿਆਇਆ ਇਲਾਵਾ ਮੇਰੇ
ਇਸ ਵਾਕ ਵਿੱਚ 'except' ਦਾ ਮਤਲਬ ਹੈ ਕਿਸੇ ਇੱਕ ਨੂੰ ਛੱਡਕੇ ਬਾਕੀ ਸਭ ਦੇ ਲਈ
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I do not ______
except
accept
accepting
excepting
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I know everyone here ______
except
accept
expect
accepting
'ਮੈਂ ਪੂਰੀ ਟੀਮ ਵਲੋਂ ਇਹ ਪੁਰਸਕਾਰ ਸਵੀਕਾਰ ਕਰਦਾ ਹਾਂ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
I expect this award on behalf of the whole team
I accept this award on behalf of the whole team.
I accepted this award on behalf of the whole team.
I except this award on behalf of the whole team.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Do you ______
accept
except
accepted
excepted
'ਮੇਰੇ ਇਲਾਵਾ ਸਾਰਿਆਂ ਨੇ ਫਲ ਖਾਧੇ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
Everyone ate fruits, accepting me.
Everyone ate fruits, accept me.
Everyone ate fruits, except me.
Everyone ate fruits, excepted me.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I can't ______
except
accepting
accept
excepting
ਕ੍ਰਿਪਾ ਕਰਕੇ ਮੇਰਾ ਅਸਤੀਫ਼ਾ ਸਵੀਕਾਰ ਕਰੋ
    • except
    • please
    • resignation
    • accept
    • expect
    • my
    ਉਹ ਸਾਰੇ ਬੈਗਸ ਲੈ ਗਈ ਸਿਵਾਇ ਨੀਲੇ ਵਾਲੇ ਦੇ
    • took all
    • she
    • the bags
    • except
    • expect
    • the blue one
    ਉਸਨੇ ਆਪਣੀਆਂ ਗਲਤੀਆਂ ਸਵੀਕਾਰ ਲਈਆਂ
    • excepted
    • accepted
    • she
    • her
    • mistakes
    • expected
    'ਤੁਹਾਡੇ ਇਲਾਵਾ ਸਾਰੇ ਪਾਰਟੀ ਵਿੱਚ ਆਏ ਸਨ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Everyone came to the party expect you
    Everyone came to the party accept you
    Everyone came to the party expected you
    Everyone came to the party except you
    ਮੈਂ ਆਪਣੀ ਸਜ਼ਾ ਸਵੀਕਾਰ ਕਰਦਾ ਹਾਂ
    • I
    • my
    • accept
    • punishment
    • except
    • expect
    'ਕੀ ਤੁਸੀ ਇਸ ਥਿਊਰੀ ਨੂੰ ਮੰਨਦੇ ਹੋ?' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    Do you except this theory?
    Do you accept this theory?
    Do you expect this theory?
    Do you aspect this theory?
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    She ______
    accepting
    except
    accept
    accepted
    ਮੈਂ ਮੰਨਦਾ ਹਾਂ ਕਿ ਇਹ ਮੈਂ ਤੋੜਿਆ ਹੈ
    • accept
    • I
    • I broke
    • this
    • except
    • that
    ਟਿਪ
    =
    Except ਦਾ ਇੱਕ ਹੋਰ ਮਤਲਬ ਹੈ 'ਦੇ ਇਲਾਵਾ' ਜਾਂ ਜੇਕਰ
    He never calls me, except to borrow money = ਉਹ ਮੈਨੂੰ ਪੈਸੇ ਉਧਾਰ ਲੈਣ ਦੇ ਇਲਾਵਾ ਕਦੇ ਕਾਲ ਨਹੀਂ ਕਰਦਾ ਹੈ
    ਇਸ ਵਾਕ ਵਿੱਚ 'except' ਦਾ ਮਤਲਬ ਹੈ 'ਦੇ ਇਲਾਵਾ '
    'ਜੇਕਰ ਮੈਨੂੰ ਮੱਛੀ ਤੋਂ ਡਰ ਨਹੀਂ ਲਗਦਾ ਤਾਂ ਮੈਂ ਤੈਰਨ ਜਾਂਦਾ' ਦਾ ਅੰਗ੍ਰੇਜ਼ੀ ਚ ਅਨੁਵਾਦ ਕੀ ਹੋਵੇਗਾ?;
    I would go swimming, except I am scared of fishes.
    I would go swimming, accept I am scared of fishes.
    I would go swimming, expect I am scared of fishes.
    I would go swimming, aspect I am scared of fishes.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I did not ______
    except
    accepted
    accepting
    expect
    ਬੱਚਿਆਂ ਦੇ ਇਲਾਵਾ ਸਭ ਲਈ ਇੱਕ ਪਰਵੇਸ਼ ਸ਼ੁਲਕ ਚਾਰਜ ਕੀਤਾ ਜਾਂਦਾ ਹੈ
    • for everyone except
    • for everyone accept
    • is charged
    • an entry fee
    • for everyone expect
    • children
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I ______
    except
    accept
    accepting
    excepting
    =
    !
    ਸੁਣੋ
    ਟਿਪ
    ਅਗਲਾ ਸ਼ਬਦ