Airport ਤੇ ਗੱਲਬਾਤ
try Again
Tip1:hello
Lesson 147
Airport ਤੇ ਗੱਲਬਾਤ
What time=ਕਿੰਨੇ ਵਜੇ
is=ਹੈ
the next flight=ਅਗਲੀ ਉਡਾਰੀ
to Mumbai?=ਮੁੰਬਈ ਦੇ ਲਈ
'ਦਿੱਲੀ ਲਈ ਅਗਲੀ ਉਡ਼ਾਨ ਕਿੰਨੇ ਵਜੇ ਹੈ?' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
What time is next flight to Delhi?
When time is the next flight to Delhi?
What time is the next flight to Delhi?
What time is the next flight from Delhi?
'ਮੈਂ ਕਲ (ਹਵਾਈ ਜਹਾਜ ਤੋਂ) ਦਿੱਲੀ ਜਾ ਰਿਹਾ ਹਾਂ' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
I am flying to Delhi tomorrow
I am flying at Delhi tomorrow
I am flying in Delhi tomorrow
I am flying from Delhi tomorrow
'ਦਿੱਲੀ ਤੋਂ ਮੁਂਬਈ ਦਾ ਟਿਕਟ ਕਿੰਨੇ ਦਾ ਹੈ?' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
How many are the ticket from Delhi to Mumbai?
How much is the ticket from Delhi to Mumbai?
How much the ticket from Delhi to Mumbai?
How much is the ticket to Delhi from Mumbai?
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I ______
am have two bags for
have two bags for
have two bags from
'ਕਿਰਪਾ ਕਰ ਕੇ ਸੁਰੱਖਿਆ ਜਾਂਚ ਲਈ ਅੱਗੇ ਵਧੋ' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
Please proceed for the security check
Please to proceed for the security check
Please proceed the security check
Please proceed in the security check
ਟਿਪ
Arrival = ਆਗਮਨ
Departure = ਪ੍ਰਸਥਾਨ
ਫਲਾਇਟ ਸਵੇਰੇ 8:00 ਵਜੇ ਆ ਜਾਵੇਗੀ
    • at 8 AM
    • will
    • The flight
    • depart
    • arrive
    • is
    'ਮੇਰੀ ਫਲਾਇਟ ਦੇ ਪ੍ਰਸਥਾਨ ਵਿੱਚ ਦੇਰੀ ਹੋ ਗਈ ਹੈ' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ ;
    My flight's departure has been delayed
    My flight's arrival has been delayed
    My flight's departure is been delayed
    My flight's arrival is been delayed
    ਪ੍ਰਸਥਾਨ
    ਟਿਪ
    ਮੇਰੀ ਫਲਾਇਟ 30 ਮਿੰਟ ਤੋਂ ਪਛੇਤੀ ਹੈ = My flight is delayed by 30 minutes
    Delay = ਪਿੱਛੇ
    Delayed = ਪਛੇਤੀ.
    =
    ਜਦੋਂ ਕਿਸੇ ਕਿਰਿਆ ਨੂੰ ਵਿਸ਼ੇਸ਼ਣ ਦੇ ਰੂਪ ਵਿੱਚ ਇਸਤੇਮਾਲ ਕਰਦੇ ਹਾਂ ਤਾਂ ਉਸ ਰੂਪ ਨੂੰ past participle form ਕਹਿੰਦੇ ਹਨ .
    ਮੇਰੀ ਫਲਾਇਟ 2 ਘੰਟੇ ਪਛੇਤੀ ਹੈ
    • My flight
    • delayed
    • is
    • delay
    • 2 hours
    • by
    'ਭਾਰੀ ਟਰੈਫਿਕ ਦੀ ਵਜ੍ਹਾ ਨਾਲ ਮੇਰੀ ਫਲਾਇਟ ਛੁੱਟ ਗਈ' ਦਾ ਅੰਗ੍ਰੇਜ਼ੀ ਚ ਅਨੁਵਾਦ ਚੁਣੋ;
    I missed the flight because of heavy traffic
    I caught the flight because of heavy traffic
    I am missed the flight because of heavy traffic
    I miss the flight because of heavy traffic
    ਕੋਹਰੇ ਦੀ ਵਜ੍ਹਾ ਨਾਲ ਮੇਰੀ ਫਲਾਇਟ ਪਛੇਤੀ ਹੋ ਗਈ
    • My flight
    • fog
    • delayed due to
    • delayed because to
    • got
    • was got
    ਮੇਰੀ ਫਲਾਇਟ 6 ਵਜੇ ਪੁੱਜੇਗੀ
    • is
    • depart
    • arrive
    • at 6
    • my flight
    • will
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I ______
    am late to
    Am late for
    Am late at
    Window seat ਖਿੜਕੀ ਵਾਲੀ ਸੀਟ
    Middle seat ਵਿਚਕਾਰ ਦੀ ਸੀਟ
    Aisle seat ਗਲਿਆਰੇ ਦੀ ਸੀਟ
    ਮੈਂ ਖਿੜਕੀ ਦੇ ਕੋਲ ਵਾਲੀ ਸੀਟ ਪਸੰਦ ਕਰਾਂਗਾ
    • would like
    • window
    • aisle
    • seat
    • a
    • I
    ਡਾਏਲਾੱਗ ਸੁਣੋ
    Hello, I want to check in for the 8 AM flight.
    ਹੈਲੋ, ਮੈਨੂੰ ਸਵੇਰੇ 8 ਵਜੇ ਵਾਲੀ ਫਲਾਇਟ ਲਈ ਚੇਕ-ਇਨ ਕਰਨਾ ਹੈ


    Where are you flying to?
    ਤੁਸੀ ਕਿੱਥੇ ਜਾ ਰਹੇ ਹੋ?


    To Delhi. Here's my ticket.
    ਦਿੱਲੀ, ਇਹ ਰਹੀ ਮੇਰੀ ਟਿਕਟ.


    Thanks. Can I see your ID please?
    ਧੰਨਵਾਦ, ਕੀ ਮੈਂ ਤੁਹਾਡਾ ID ਵੇਖ ਸਕਦਾ ਹਾਂ?


    Sure, here it is. I would like a window seat please
    ਬਿਲਕੁਲ, ਇਹ ਰਿਹਾ. ਮੈਂ ਖਿੜਕੀ ਦੇ ਕੋਲ ਵਾਲੀ ਸੀਟ ਪਸੰਦ ਕਰਾਂਗਾ / ਕਰਾਂਗੀ


    Okay.
    ਓਕੇ


    Is the flight on time?
    ਕੀ ਫਲਾਇਟ ਸਮੇਂ ਤੇ ਹੈ?


    Yes, it is. Do you have any check-in baggage?
    ਹਾਂ, ਹੈ. ਕੀ ਤੁਹਾਡੇ ਕੋਲ ਕੋਈ ਚੇਕ-ਇਨ ਦਾ ਬੈਗ ਹੈ?


    Yes. I have two check-in bags.
    ਹਾਂ, ਮੇਰੇ ਕੋਲ ਚੇਕ-ਇਨ ਬੈਗ ਹਨ.


    ਮੈਂ ਸ਼ਾਕਾਹਾਰੀ ਭੋਜਨ ਪਸੰਦ ਕਰਾਂਗਾ
    • vegetarian meal
    • a
    • prefer
    • I am
    • I would
    • I can
    =
    !
    ਸੁਣੋ
    ਟਿਪ
    ਅਗਲਾ ਸ਼ਬਦ