Use of: Once, twice, thrice
try Again
Tip1:hello
Lesson 152
Use of: Once, twice, thrice
I=ਮੈਂ
have met=ਮਿਲ ਚੁੱਕੀ/ਚੁੱਕਿਆ ਹਾਂ
him=ਉਸ ਨਾਲ
ਟਿਪ
Once = ਇੱਕ ਵਾਰ
ਜੇਕਰ ਕੋਈ ਕਾਰਜ ਇੱਕ ਵਾਰ ਹੀ ਕੀਤਾ ਗਿਆ ਹੋਵੇ ਤਾਂ ਉਹਨੂੰ 'once' ਨਾਲ ਦਰਸ਼ਾਇਆ ਜਾਂਦਾ ਹੈ.
Eg: I have seen her once = ਮੈਂ ਉਸਨੂੰ ਇੱਕ ਵਾਰ ਵੇਖਿਆ ਹੈ
'ਮੈਂ ਉਸਨੂੰ ਦਿਨ ਵਿੱਚ ਇੱਕ ਵਾਰ ਫੋਨ ਕਰਦੀ ਹਾਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
I call him one a day
I call him once a day
I call him twice a day
I call him first a day
'ਮੈਂ ਦੋ ਦਿਨ ਵਿੱਚ ਇੱਕ ਵਾਰ ਚਾਹ ਪੀਂਦੀ ਹਾਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
I drink tea once in two days
I drink tea once two days
I drink tea twice in two days
I drink tea once in two day
He=ਉਹ
visits me=ਮੈਨੂੰ ਮਿਲਦਾ ਹੈ
twice=ਦੋ ਵਾਰ
ਟਿਪ
Twice = ਦੋ ਵਾਰ
ਜੇਕਰ ਕੋਈ ਕਾਰਜ ਦੋ ਵਾਰ ਕੀਤਾ ਗਿਆ ਹੋਵੇ ਤਾਂ ਉਹਨੂੰ twice ਨਾਲ ਦਰਸ਼ਾਇਆ ਜਾਂਦਾ ਹੈ. Twice ਨੂੰ two times ਵੀ ਕਹਿ ਸਕਦੇ ਹਾਂ
Eg: I bathe twice a day = ਮੈਂ ਦਿਨ ਵਿੱਚ ਦੋ ਵਾਰ ਨਹਾਉਂਦਾ/ਨਹਾਉਂਦੀ ਹਾਂ
'ਮੇਰੀ ਹਫ਼ਤੇ ਵਿੱਚ ਦੋ ਵਾਰ ਅੰਗਰੇਜ਼ੀ ਦੀ ਕਲਾਸ ਹੁੰਦੀ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
I have an English class two time a week
I have an English class once a week
I have an English class twonce a week
I have an English class twice a week
'ਉਹ ਹਫ਼ਤੇ ਵਿੱਚ ਦੋ ਵਾਰ ਫੁਟਬਾਲ ਖੇਡਦੇ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
They play football twice week
They play football twice week
They play football twice a week
They play football twice a weeks
They=ਉਹ
visited us=ਸਾਨੂੰ ਮਿਲੇ
thrice=ਤਿੰਨ ਵਾਰ
ਟਿਪ
Thrice = ਤਿੰਨ ਵਾਰ
ਜੇਕਰ ਕੋਈ ਕਾਰਜ ਤਿੰਨ ਵਾਰ ਕੀਤਾ ਗਿਆ ਹੋਵੇ ਤਾਂ ਉਹਨੂੰ 'thrice' ਨਾਲ ਦਰਸ਼ਾਇਆ ਜਾਂਦਾ ਹੈ. 'Thrice' ਨੂੰ 'three times' ਵੀ ਕਹਿ ਸਕਦੇ ਹਾਂ.
Eg: Thrice a day = ਦਿਨ ਵਿੱਚ ਤਿੰਨ ਵਾਰ
'ਮੇਰੀ ਮਾਂ ਦਿਨ ਵਿੱਚ ਤਿੰਨ ਵਾਰ ਖਾਣਾ ਬਣਾਉਂਦੀ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
My mother cooks food thrice a day
My mother cooks food twice a day
My mother cooks food once a day
My mother cooks food three a day
'ਸਾਨੂੰ ਦਿਨ ਵਿੱਚ ਤਿੰਨ ਵਾਰ ਖਾਣਾ ਖਾਣਾ ਚਾਹੀਦਾ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ;
We must have food third day
We must have food three time a day
We must have food thrice a day
We must have food three a day
ਮਿਸਿੰਗ ਸ਼ਬਦ ਚੁਣਕੇ ਖਾਲੀ ਥਾਂ ਭਰੋ
We go to school ______
once
one
one times
ones
ਮਿਸਿੰਗ ਸ਼ਬਦ ਚੁਣਕੇ ਖਾਲੀ ਥਾਂ ਭਰੋ
I exercise ______
fource
fourth
four times
four time
ਮਿਸਿੰਗ ਸ਼ਬਦ ਚੁਣ ਕੇ ਖਾਲੀ ਸਥਾਨ ਭਰੋ
She goes shopping ______
thrice
three
third
thrise
ਜਨਮਦਿਨ ਸਾਲ ਵਿੱਚ ਇੱਕ ਵਾਰ ਆਉਂਦਾ ਹੈ
ਮੈਂ ਉਸਨੂੰ ਮਾਲ ਵਿੱਚ ਦੋ ਵਾਰ ਵੇਖਿਆ
ਮੈਂ ਇਹ ਮੂਵੀ ਪੰਜ ਵਾਰ ਵੇਖੀ ਹੈ
=
!
ਸੁਣੋ
ਟਿਪ
ਅਗਲਾ ਸ਼ਬਦ