Practice Adjectives
try Again
Tip1:hello
Lesson 190
Practice Adjectives
'ਜਦੋਂ ਕੋਈ ਉਸਨੂੰ ਸਵੇਰੇ ਜਲਦੀ ਉਠਾ ਦਿੰਦਾ ਹੈ ਤਾਂ ਉਹ ਚਿੜਚਿੜਾ ਹੋ ਜਾਂਦਾ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
When someone wakes him up early in the morning, he become lazy
When someone wakes him up early in the morning, he becomes grumpy
When someone wakes him up early in the morning, he becomes grump
When someone wakes him up early in the morning, he becomes sad
'ਭੁਚਾਲ ਦੇ ਬਾਅਦ ਹਾਲਤ ਬਹੁਤ ਭਿਆਨਕ ਸੀ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
The situation was very terrible after the earthquake
The situation was very terribly after the earthquake
The situation was very terribal after the earthquake
The situation was very terribled after the earthquake
'ਉਹ ਦੁਨੀਆ ਵਿੱਚ ਸਭ ਤੋਂ ਪਿਆਰੇ ਬਿੱਲੀ ਦੇ ਬੱਚੇ ਹਨ!' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
They are the most adore kittens in the world!
They are the most precious kittens in the world!
They are the most adorably kittens in the world!
They are the most adorable kittens in the world!
'ਰਾਮ ਆਪਣੇ ਸਮੂਹ ਵਿੱਚ ਸਭ ਤੋਂ ਮਾਰਖੰਡਾ ਆਦਮੀ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Ram is the most aggressive guy in his group
Ram is the most aggressively guy in his group
Ram is the most arrogant guy in his group
Ram is the most aggression guy in his group
'ਉਹ ਇੱਕ ਅਭਿਮਾਨੀ ਫਿਲਮ ਸਟਾਰ ਦੀ ਤਰ੍ਹਾਂ ਚੱਲਦਾ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
He walks like an arrogantly movie star
He walks like an arrogent movie star
He walks like an arrogant movie star
He walks like an attitude movie star
'ਪਾਰਟੀ ਵਾਸਤਵ ਵਿੱਚ ਬੁਰੀ ਸੀ, ਕਾਸ਼ ਮੈਂ ਘਰ ਤੇ ਹੀ ਰੁਕ ਜਾਂਦਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
The party was really awfully, I wish I'd stayed home.
The party was really awfulled, I wish I'd stayed home.
The party was really awful, I wish I'd stayed home.
The party was really interesting, I wish I'd stayed home.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Try to keep ______
arrogant
mad
calm
beautiful
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He's very ______
charm
charming
charmy
charmer
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She is very ______
clumsy
clumsey
clumsily
clumsyly
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He was very ______
curios
curosity
curiously
curious
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She felt ______
dizzy
dijjy
dissy
dizzling
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
His mom looks very ______
elegance
elegant
elegantly
elephant
ਮੈਂ ਇਸ ਪ੍ਰੋਜੇਕਟ ਲਈ ਕਾਫ਼ੀ ਉਤਸ਼ਾਹਿਤ ਹਾਂ.
    • project
    • very excited
    • very excitement
    • I am
    • very exciting
    • about this
    ਬਾਕਸ ਵਿੱਚ ਬਰਤਨ ਅਤੇ ਗਲਾਸ ਹਨ ਇਸਲਈ ਇਹ ਵਾਸਤਵ ਵਿੱਚ ਨਾਜ਼ੁਕ ਹੈ.
    • dishes and glasses
    • it's really
    • The box has
    • in it, so
    • frazile
    • fragile
    ਅਸੀ ਸਾਰਿਆਂ ਨੇ ਅਮਰੀਕਾ ਦੀ ਸ਼ਾਨਦਾਰ ਯਾਤਰਾ ਦਾ ਆਨੰਦ ਲਿਆ.
    • glorious trip
    • enjoyed
    • to america
    • we
    • all
    • the
    ਕੁਝ ਲੋਕ ਬਿਲਕੁਲ ਮਜ਼ਾਕੀਆ ਨਹੀਂ ਹੁੰਦੇ ਪਰ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਕਿ ਉਹ ਬਹੁਤ ਮਖੌਲੀ ਹਨ.
    • that they are hilarious
    • Some people
    • but they think
    • funny at all
    • aren't
    • they are hilariously
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਪਲਾਸਟਿਕ ਦੀਆਂ ਥੈਲੀਆਂ ਇੱਕ ਬੁਰੀ ਦੁਰਗੰਧ ਦੇ ਨਾਲ ਬੱਲਦੀਆਂ ਹਨ
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਉਹ ਉਸਦੇ ਸੁਭਾਅ ਤੋਂ ਹੈਰਾਨ ਸੀ
    ਵਾਰਤਾਲਾਪ ਸੁਣੋ
    I am having such a great time! I have never been to this city before.
    ਮੈਂ ਬਹੁਤ ਅੱਛਾ ਸਮਾਂ ਬਿਤਾ ਰਹੀ ਹਾਂ. ਮੈਂ ਇਸ ਸ਼ਹਿਰ ਵਿੱਚ ਪਹਿਲਾਂ ਕਦੇ ਨਹੀਂ ਆਈ.


    Oh yes! This city is amazing.
    ਓਹ ਹਾਂ! ਇਹ ਸ਼ਹਿਰ ਸ਼ਾਨਦਾਰ ਹੈ.


    Yes. It's very beautiful.
    ਹਾਂ! ਇਹ ਬਹੁਤ ਸੁੰਦਰ ਹੈ.


    Look at the streets! And what pretty houses!
    ਗਲੀਆਂ ਨੂੰ ਵੇਖੋ! ਅਤੇ ਘਰ ਕਿੰਨੇ ਸੁੰਦਰ ਹਨ!


    What's so special about them?
    ਉਨ੍ਹਾਂ ਦੇ ਬਾਰੇ ਵਿੱਚ ਅਜਿਹਾ ਕੀ ਖਾਸ ਹੈ?


    They all look quite similar.
    ਉਹ ਕਾਫ਼ੀ ਸਮਾਨ ਵਿਖਦੇ ਹਨ


    Yes, but I am tired now so please don't walk fast.
    ਹਾਂ, ਲੇਕਿਨ ਮੈਂ ਹੁਣ ਥੱਕ ਚੁੱਕੀ ਹਾਂ, ਤਾਂ ਤੂੰ ਜਲਦੀ ਨਾ ਚੱਲ.


    We are already very slow, it's boring.
    ਅਸੀ ਪਹਿਲਾਂ ਤੋਂ ਹੀ ਹੌਲੀ-ਹੌਲੀ ਚੱਲ ਰਹੇ ਹਾਂ. ਇਹ ਬਹੁਤ ਬੋਰਿੰਗ ਹੈ.


    Let's go home now.
    ਚਲੋ (ਅਸੀ) ਹੁਣ ਘਰ ਚਲਦੇ ਹਾਂ.


    =
    !
    ਸੁਣੋ
    ਟਿਪ
    ਅਗਲਾ ਸ਼ਬਦ