Making plurals (ਬਹੁਵਚਨ ਬਣਾਉਣਾ): Using -ves
try Again
Tip1:hello
Lesson 217
Making plurals (ਬਹੁਵਚਨ ਬਣਾਉਣਾ): Using -ves
ਟਿਪ
Singular: The cow gave birth to a calf = ਗਾਂ ਨੇ ਇੱਕ ਵੱਛੇ ਨੂੰ ਜਨਮ ਦਿੱਤਾ
ਜ਼ਿਆਦਾਤਰ ਨਾਂਵਾਂ ਵਿੱਚ -s/-es ਜੋੜ ਕੇ ਬਹੁਵਚਨ ਬਣਦਾ ਹੈ ਲੇਕਿਨ ਕੁਝ ਨਾਂਵ ਅਨਿਯਮਿਤ ਬਹੁਵਚਨ ਹੁੰਦੇ ਹਨ.
ਇਹਨਾਂ ਅਨਿਯਮਿਤ ਨਾਂਵਾਂ ਦੇ ਅੰਤ ਵਿੱਚ -f ਅਤੇ -fe ਆਉਂਦਾ ਹੈ ਅਤੇ ਇਨ੍ਹਾਂ ਦਾ ਬਹੁਵਚਨ ਰੂਪ ਬਣਾਉਣ ਲਈ -f ਅਤੇ -fe ਨੂੰ ਹਟਾ ਕੇ ਅੰਤ ਵਿੱਚ -ves ਜੋੜਿਆ ਜਾਂਦਾ ਹੈ.
Plural: Cows give their calves milk every morning = ਗਾਂ ਆਪਣੇ ਵੱਛਿਆਂ ਨੂੰ ਹਰ ਸਵੇਰੇ ਦੁੱਧ ਦਿੰਦੀ ਹੈ
ਯਾਦ ਰੱਖੋ ਕੀ ਸਾਰੇ '-f' ਜਾਂ '-fe' ਨਾਲ ਖਤਮ ਹੋਣ ਵਾਲੇ ਨਾਂਵ ਦਾ ਬਹੁਵਚਨ ਅਜਿਹੇ (-ves ਜੋੜ ਕੇ) ਨਹੀਂ ਬਣਦਾ, ਕੁਝ ਵਿੱਚ '-s' ਹੀ ਲਗਦਾ ਹੈ
ਟਿਪ
=
'-Ves' ਵਾਲਾ ਨਿਯਮ, ਹਰਦਮ ਇਸਤੇਮਾਲ ਨਹੀਂ ਹੁੰਦਾ.
=
ਜਿਵੇਂ ਇਨ੍ਹਾਂ ਸ਼ਬਦਾਂ ਦਾ ਬਹੁਵਚਨ -s ਲਾਕੇ ਬਣਦਾ ਹੈ:

Cliff - Cliffs
Sniff - Sniffs
Roof - Roofs
Chief - Chiefs.

ਇਨ੍ਹਾਂ ਸ਼ਬਦਾਂ ਦਾ ਬਹੁਵਚਨ -s/-ves ਦੋਨਾਂ ਵਿੱਚੋਂ ਕੁਝ ਵੀ ਲਾਕੇ ਬਣਦਾ ਹੈ:
Scraf - Scarfs, Scarves
Dwarf - Dwarfs (common), Dwarves
Singular Plural
Calf Calves
Scarf Scarfs/Scarves
Half Halves
Dwarf Dwarfs/Dwarves
Knife Knives
Leaf Leaves
Life Lives
Loaf Loaves
Self Selves
Shelf Shelves
Thief Thieves
Wife Wives
Wolf Wolves
'Scarf' ਦਾ ਬਹੁਵਚਨ ਰੂਪ ਚੁਣੋ
Scarves
Scarfes
'Half' ਦਾ ਬਹੁਵਚਨ ਰੂਪ ਚੁਣੋ
Halfs
Halves
'Dwarf' ਦਾ ਬਹੁਵਚਨ ਰੂਪ ਚੁਣੋ
Dwarfs
Dwarfes
'Knife' ਦਾ ਬਹੁਵਚਨ ਰੂਪ ਚੁਣੋ
Knives
Knifes
'Leaf' ਦਾ ਬਹੁਵਚਨ ਰੂਪ ਚੁਣੋ
Leafs
Leaves
'Life' ਦਾ ਬਹੁਵਚਨ ਰੂਪ ਚੁਣੋ
Lives
Lifes
'Loaf' ਦਾ ਬਹੁਵਚਨ ਰੂਪ ਚੁਣੋ
Loafs
Loaves
'Self' ਦਾ ਬਹੁਵਚਨ ਰੂਪ ਚੁਣੋ
Selfs
Selves
'Shelf' ਦਾ ਬਹੁਵਚਨ ਰੂਪ ਚੁਣੋ
Shelves
Shelfs
'Thief' ਦਾ ਬਹੁਵਚਨ ਰੂਪ ਚੁਣੋ
Thieves
Thiefs
'Wife' ਦਾ ਬਹੁਵਚਨ ਰੂਪ ਚੁਣੋ
Wifes
Wives
'Wolf' ਦਾ ਬਹੁਵਚਨ ਰੂਪ ਚੁਣੋ
Wolves
Wolfs
'Roof' ਦਾ ਬਹੁਵਚਨ ਰੂਪ ਚੁਣੋ
Roofs
Rooves
=
!
ਸੁਣੋ
ਟਿਪ
ਅਗਲਾ ਸ਼ਬਦ