Gym ਵਿੱਚ ਗੱਲਬਾਤ
try Again
Tip1:hello
Lesson 232
Gym ਵਿੱਚ ਗੱਲਬਾਤ
ਵਾਰਤਾਲਾਪ ਸੁਣੋ
I am planning to join a gym.
ਮੈਂ gym ਜਾਣ ਦੀ ਯੋਜਨਾ ਬਣਾ ਰਿਹਾ ਹਾਂ.


That's great, which one?
ਬਹੁਤ ਅੱਛਾ, ਕਿਹੜਾ?


I don't know any good one in this area, can you suggest one?
ਮੈਨੂੰ ਇਸ ਖੇਤਰ ਵਿੱਚ ਕੋਈ ਅੱਛਾ ਪਤਾ ਨਹੀਂ ਹੈ, ਕੀ ਤੁਸੀ ਕੋਈ ਇੱਕ ਦੱਸ ਸਕਦੇ ਹੋ?


Sure, my friend Ram runs a gym nearby.
ਬਿਲਕੁਲ, ਨੇੜੇ ਹੀ ਮੇਰਾ ਦੋਸਤ ਰਾਮ gym ਚਲਾਉਂਦਾ ਹੈ.


Ok, I will visit him today.
ਠੀਕ ਹੈ, ਮੈਂ ਅੱਜ ਉਸ ਨਾਲ ਮਿਲਾਂਗਾ.


ਵਾਰਤਾਲਾਪ ਸੁਣੋ
Hello Dev, how are you? I was expecting you.
ਹੈਲੋ ਦੇਵ, ਤੁਸੀ ਕਿਵੇਂ ਹੋ? ਮੈਂ ਤੁਹਾਡਾ ਰਸਤਾ ਵੇਖ ਰਿਹਾ ਸੀ.


Can you tell me the benefits of joining a gym?
ਕੀ ਤੁਸੀ ਮੈਨੂੰ gym ਜਾਣ ਦੇ ਲਾਭ ਦੱਸ ਸਕਦੇ ਹੋ?


'ਤੁਸੀ ਘੱਟ ਤੋਂ ਘੱਟ 5 ਕਿੱਲੋ ਤੋਂ ਆਪਣਾ ਭਾਰ ਘੱਟ ਕਰ ਲਵੋਂਗੇ ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
You have reduced your weight by at least 5 kg
You will reduce your weight by at least 5 kg
'ਤੁਸੀ ਤਨਾਵ ਰਹਿਤ ਰਹੋਂਗੇ ਅਤੇ ਜਿੰਦਗੀ ਦੇ ਬਾਰੇ ਵਿੱਚ ਸਕਾਰਾਤਮਕ ਰਹੋਂਗੇ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
You will be relaxed and positive about life
You are relaxed and positive about life
'ਤੁਸੀ ਜਿਆਦਾ ਜਵਾਨ ਅਤੇ ਜਿਆਦਾ ਤੰਦਰੁਸਤ ਮਹਿਸੂਸ ਕਰੋਗੇ. ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
You will feel younger and healthier
You will be feeling younger and healthier
ਤੁਹਾਡਾ ਊਰਜਾ ਪੱਧਰ ਅਤਿਅੰਤ ਉੱਚਿਅਤਮ ਰਹੇਗਾ.
    • much higher
    • level
    • are
    • will be
    • is
    • Your energy
    ਦੋਸਤਾਂ ਦੇ ਨਾਲ ਤੁਹਾਡੇ ਸੰਬੰਧ ਬਹੁਤ ਆਨੰਦਮਈ ਹੋਣਗੇ.
    • happier
    • your relationships
    • are
    • with friends
    • is
    • will be much
    'ਤੁਹਾਡੀ ਸਧਾਰਨ ਫਿਟਨੇਸ ਬਿਹਤਰ ਹੋਵੇਗੀ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
    Your general fitness is improve
    Your general fitness will improve
    ਤੁਹਾਡੇ ਖਾਣੇ ਨੂੰ ਲੈ ਕੇ ਵਿਚਾਰ ਬਦਲ ਜਾਣਗੇ
    • will
    • the way you
    • is
    • think about food
    • are
    • change
    'ਤੁਹਾਡੇ ਦੋਸਤ ਸੋਚਣਗੇ ਤੁਸੀ ਬਹੁਤ ਗਜਬ ਲੱਗ ਰਹੇ ਹੋ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
    Your friends think you are looking wonderful
    Your friends will think you are looking wonderful
    ਵਾਰਤਾਲਾਪ ਸੁਣੋ
    When you join, I will make you meet my instructor.
    ਜਦੋਂ ਤੁਸੀ ਭਰਤੀ ਹੋਵੋਗੇ ਮੈਂ ਤੁਹਾਨੂੰ ਆਪਣੇ ਉਸਤਾਦ ਨਾਲ ਮਿਲਾਵਾਂਗਾ.


    Thanks a lot.
    ਤੁਹਾਡਾ ਬਹੁਤ ਧੰਨਵਾਦ


    ਤੁਹਾਨੂੰ ਰੋਜ ਕਸਰਤ ਕਰਣ ਦੀ ਕੋਸ਼ਿਸ਼ ਕਰਣੀ ਚਾਹੀਦੀ ਹੈ
    • exercice
    • every day
    • You should
    • try to
    • every daily
    • exercise
    'ਜੇਕਰ ਗਰਮੀ ਬਹੁਤ ਤੇਜ ਹੋਵੇ ਤਾਂ ਤੁਹਾਨੂੰ ਦੌੜਨਾ ਬੰਦ ਕਰ ਦੇਣਾ ਚਾਹੀਦਾ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
    You should stop running if it's too hot
    You should stop run if it's too hot
    ਤੁਹਾਨੂੰ ਹਰ 10 ਮਿੰਟ ਵਿੱਚ ਆਰਾਮ ਕਰਣ ਲਈ ਰੁਕਣਾ ਚਾਹੀਦਾ ਹੈ.
    • to rest
    • every
    • you should
    • 10 minutes
    • stop
    • you would
    'ਤੁਹਾਨੂੰ ਵੱਖ ਵੱਖ ਪ੍ਰਕਾਰ ਦੀ ਕਸਰਤ ਕਰਣੀ ਚਾਹੀਦੀ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
    You will do different kinds of exercises
    You should do different kinds of exercises
    ਤੁਹਾਨੂੰ ਰੋਜ ਇੱਕ ਹੀ ਸਮੇਂ ਤੇ ਕਸਰਤ ਕਰਣੀ ਚਾਹੀਦੀ ਹੈ
    • every day
    • You should
    • at the same time
    • You will
    • exercise
    • You are
    'ਤੁਹਾਨੂੰ ਸਰਦੀ ਦੇ ਮਹੀਨਿਆਂ ਵਿੱਚ ਵੀ ਕਸਰਤ ਕਰਣੀ ਚਾਹੀਦੀ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
    You should exercise through the winter months
    You have to exercise through the winter months
    ਜਿਨ੍ਹਾਂ ਜਲਦੀ ਤੁਸੀ ਕਰ ਸਕੋ ਤੁਹਾਨੂੰ ਕਸਰਤ ਸ਼ੁਰੂ ਕਰ ਦੇਣੀ ਚਾਹੀਦੀ ਹੈ
    • you are
    • As soon as you can,
    • exercising
    • you should
    • you do
    • start
    'ਤੁਹਾਨੂੰ ਸਿਰਫ ਉਹੀ ਕਸਰਤ ਕਰਣੀ ਚਾਹੀਦੀ ਹੈ ਜਿਸ ਵਿੱਚ ਤੁਹਾਨੂੰ ਮਜਾ ਆਵੇ'
    You should only do those exercises that you really enjoy doing.
    You only do those exercises that you really enjoy doing.
    ਵਾਰਤਾਲਾਪ ਸੁਣੋ
    What are the benefits of joining a gym?
    ਜਿਮ ਜਾਣ ਦੇ ਕੀ ਫਾਇਦੇ ਹਨ?


    You will reduce at least 5 kg weight.
    ਤੁਸੀ ਘੱਟ ਤੋਂ ਘੱਟ 5 ਕਿੱਲੋ ਭਾਰ ਘੱਟ ਕਰ ਲਵੋਂਗੇ.


    What else?
    ਹੋਰ ਕੀ?


    You will be relaxed and positive about life.
    ਤੁਸੀ ਤਨਾਵ ਰਹਿਤ ਰਹੋਂਗੇ ਅਤੇ ਜਿੰਦਗੀ ਦੇ ਬਾਰੇ ਵਿੱਚ ਸਕਾਰਾਤਮਕ ਰਹੋਂਗੇ.


    That would be a good feeling! What else?
    ਇਹ ਤਾਂ ਬਹੁਤ ਅੱਛਾ ਅਨੁਭਵ ਹੋਵੇਗਾ! ਹੋਰ ਦੱਸੋ?


    You will feel younger and healthier. Your general fitness will improve.
    ਤੁਸੀ ਜਿਆਦਾ ਜਵਾਨ ਅਤੇ ਜਿਆਦਾ ਤੰਦੁਰੁਸਤ ਮਹਿਸੂਸ ਕਰੋਂਗੇ. ਤੁਹਾਡੀ ਸਧਾਰਨ ਫਿਟਨੇਸ ਵਿੱਚ ਸੁਧਾਰ ਹੋਵੇਗਾ.


    Wow! I can't wait to join now. Tell me more!
    ਵਾਹ! ਹੁਣ ਮੈਂ ਜਾਣ ਦਾ ਵੇਟ ਨਹੀਂ ਕਰ ਸਕਦਾ. ਮੈਨੂੰ ਹੋਰ ਦੱਸੋ!


    Your friends will think you are looking wonderful.
    ਤੁਹਾਡੇ ਦੋਸਤ ਸੋਚਣਗੇ ਤੁਸੀ ਬਹੁਤ ਗਜਬ ਲੱਗ ਰਹੇ ਹੋ.


    ਵਾਰਤਾਲਾਪ ਸੁਣੋ
    What are the do's and don'ts of doing exercise?
    ਕਸਰਤ ਕਰਦੇ ਸਮੇਂ ਕੀ ਕਰਣਾ ਚਾਹੀਦਾ ਹੈ ਅਤੇ ਕੀ ਨਹੀਂ?


    You should stop running if it's too hot.
    ਜੇਕਰ ਗਰਮੀ ਬਹੁਤ ਤੇਜ ਹੋਵੇ ਤਾਂ ਤੁਹਾਨੂੰ ਦੌੜਨਾ ਬੰਦ ਕਰ ਦੇਣਾ ਚਾਹੀਦਾ ਹੈ.


    Oh, I will keep that in mind. What else?
    ਓਹ, ਮੈਂ ਇਹ ਧਿਆਨ ਵਿੱਚ ਰਖਾਂਗਾ. ਹੋਰ ਦੱਸੋ?


    You should do different kinds of exercises.
    ਤੁਹਾਨੂੰ ਵੱਖ ਵੱਖ ਪ੍ਰਕਾਰ ਦੀ ਕਸਰਤ ਕਰਣੀ ਚਾਹੀਦੀ ਹੈ.


    I will make sure I do that. Anything else?
    ਮੈਂ ਇਹ ਪੱਕਾ ਕਰਾਂਗਾ, ਹੋਰ ਕੁਝ?


    You should exercise through the winter months.
    ਤੁਹਾਨੂੰ ਸਰਦੀ ਦੇ ਮਹੀਨਿਆਂ ਵਿੱਚ ਵੀ ਕਸਰਤ ਕਰਣੀ ਚਾਹੀਦੀ ਹੈ.


    Anything specific about difficult exercises?
    ਮੁਸ਼ਕਲ ਕਸਰਤਾਂ ਦੇ ਬਾਰੇ ਵਿੱਚ ਕੁਝ ਵਿਸ਼ੇਸ਼ ਸਲਾਹ?


    You should only do those exercises that you really enjoy doing.
    ਤੁਹਾਨੂੰ ਉਹੀ ਕਸਰਤ ਕਰਣੀ ਚਾਹੀਦੀ ਹੈ ਜਿਸ ਵਿੱਚ ਤੁਹਾਨੂੰ ਮਜਾ ਆਵੇ.


    =
    !
    ਸੁਣੋ
    ਟਿਪ
    ਅਗਲਾ ਸ਼ਬਦ