Prepositions of place : in , on , at ਵਿੱਚ ਫ਼ਰਕ ਅਤੇ ਉਨ੍ਹਾਂ ਦੀ ਠੀਕ ਵਰਤੋ ਸਿੱਖੋ
try Again
Tip1:hello
Lesson 30
Prepositions of place : in , on , at ਵਿੱਚ ਫ਼ਰਕ ਅਤੇ ਉਨ੍ਹਾਂ ਦੀ ਠੀਕ ਵਰਤੋ ਸਿੱਖੋ
ਟਿਪ
=
in: ਜੇ ਕੋਈ ਚੀਜ਼ ਕਿਸੀ ਭੌਤਿਕ ਜਗਾ (ਇੱਕ ਜਗਾ/ ਸੀਮਾ ਕੰਧਾ/ਡਿੱਬੇ) ਅੰਦਰ ਹੁੰਦੀ ਹੈ ਤਾਂ ਅਸੀਂ 'in'(ਵਿੱਚ) ਦੀ ਵਰਤੋ ਕਰਦੇ ਹਾਂ on: ਜਦ ਕੋਈ ਵਸਤੁ ਕਿਸੀ ਚੀਜ਼ ਦੇ ਉੱਪਰ ਰੱਖ਼ੀ ਹੋਵੇ ਤਾਂ 'on'(ਤੇ)ਵਰਤੋ ਹੁੰਦਾ ਹੈ.at: ਜਦ ਕੋਈ ਕਿਸੇ ਖਾਸ ਬਿੰਦੂ ਜਾਂ ਸਥਿਤੀ 'ਤੇ ਮੌਜੂਦ ਹੁੰਦਾ ਹੈ, ਤਦ'at' ਦੀ ਵਰਤੋ ਹੁੰਦੀ ਹੈ.
=
'ਮੈਂ ਮੋਹਾਲੀ ਵਿਚ ਰਹਿੰਦਾ/ ਰਹਿੰਦੀ ਹਾਂ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
I live in
I live on
I live at
I live under
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੈਂ ਭਾਰਤ ਵਿੱਚ ਰਹਿੰਦਾ ਹਾਂ
'ਮੇਰੀਆਂ ਕਿਤਾਬਾਂ ਮੇਜ਼ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
My books are on the table
My books are on the chair
My books are on the bed
My books are in the kitchen
ਉਚਿੱਤ ਸ਼ਬਦ ਚੁਣੋ
My books are ______
on
it
at
ਉਚਿੱਤ ਸ਼ਬਦ ਚੁਣੋ
My books are ______
in
on
at
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੇਜ਼ ਤੇ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕਮਰੇ ਵਿੱਚ
'ਓਹ ਬਸ ਸਟੋਪ ਤੇ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
She is in the bus stop
She is on the bus stop
She is at the bus stop
She is under the bus stop
'ਮੈਂ ਘਰ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
I am in home
I am at home
I am on home
I am under the home
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੈਂ ਘਰ ਹਾਂ
ਓਹ ਬਸ ਸ੍ਟਾਪ ਤੇ ਹੈ
    • she
    • on
    • is
    • the
    • bus stop
    • at
    'ਅਸੀਂ ਕੁਰਸੀ ਤੇ ਬੈਠਦੇ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    We sit on the table
    We sit on the bed
    We sit in the kitchen
    We sit on the chair
    'ਓਹ ਕੁਰਸੀ ਤੇ ਬੈਠੀ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    She is sitting in the chair
    She is sitting at the chair
    She is sitting inside the chair
    She is sitting on the chair
    'ਮੈਂ ਆਪਣੇ ਬਿਸਤਰ ਤੇ ਸੌੰਦਾ/ਸੌੰਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    I sleep in my bed
    I sleep on my bed
    I sleep at my bed
    I sleep on my chair
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਕੁਰਸੀ ਤੇ
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਬਿਸ੍ਤਰ ਤੇ
    ਉਚਿੱਤ ਸ਼ਬਦ ਚੁਣੋ
    I sleep ______
    in
    at
    on
    ਉਚਿੱਤ ਸ਼ਬਦ ਚੁਣੋ
    I sit ______
    in
    at
    on
    'ਮੇਰੀਆਂ ਕਿਤਾਬਾਂ ਬੈਠਕ ਵਿੱਚ, ਮੇਜ਼ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    My books are on the table in the living room
    My books are in the table in the living room
    My books are in the table on the living room
    My books are on the table on the living room
    'ਮੇਰੇ ਦਾਦਾ ਜੀ ਕੁਰਸੀ ਤੇ ਬੈਠਣਾ ਪਸੰਦ ਕਰਦੇ ਹਨ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    My grandfather likes to sit in the chair
    My grandfather likes to sit at the chair
    My grandfather likes to sit on the chair
    My grandfather likes to sit on the table
    'ਮੇਰੀ ਮਾਂ ਇਸ ਰਸੋਈ ਵਿਚ ਖਾਣਾ ਬਣਾਉਂਦੀ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    My mother cooks in this kitchen
    My mother cooks on this kitchen
    My mother cooks this kitchen
    My mother cooks at this kitchen
    'ਮੈਂ ਹਵਾਈ ਅੱਡੇ ਤੇ ਹਾਂ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    I am in the airport
    I am at the airport
    I am on the airport
    I am under the airport
    'ਕਿਤਾਬ ਜ਼ਮੀਨ ਤੇ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    The book is in the floor
    The book is on the floor
    The book is at the floor
    The book is under the floor
    ' ਆਪਣੇ ਕਮਰੇ ਵਿੱਚ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    is at his room
    is on his room
    is in his room
    is under his room
    'ਕੀ ਓਹ ਕੰਮ ਤੇ ਹੈ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    Is he in work?
    Is he on work?
    Is he at work?
    Are you at work?
    ਕੀ ਹਵਾਈ ਅੱਡੇ ਤੇ ਹੈ ?
    • on
    • is
    • the
    • airport
    • at
    ਮੈਂ ਘਰ 'ਚ ਨਹੀ ਹਾਂ
    • home
    • at
    • in
    • not
    • I
    • am
    ਸੁਣੋ
    : Hi mom, I am going to school.

    Where are my books?
    ਹਾਏ ਮਾਂ! ਮੈਂ ਸਕੂਲ ਜਾ ਰਿਹਾ ਹਾਂ. ਮੇਰੀਆਂ ਕਿਤਾਬਾਂ ਕਿੱਥੇ ਹਨ?


    Mom: They are in your room, on the table
    ਓਹ ਤੁਹਾਡੇ ਕਮਰੇ ਚ ਮੇਜ਼ ਤੇ ਹਨ


    : Thanks mom! Bye!
    ਧੰਨਵਾਦ ਮਾਂ! ਅਲਵਿਦਾ!


    =
    !
    ਸੁਣੋ
    ਟਿਪ
    ਅਗਲਾ ਸ਼ਬਦ