ਕਿਸੇ ਤੋਂ ਰਸਤਾ ਪੁੱਛਣਾ ਸਿੱਖੋ
try Again
Tip1:hello
Lesson 98
ਕਿਸੇ ਤੋਂ ਰਸਤਾ ਪੁੱਛਣਾ ਸਿੱਖੋ
Can you=ਕੀ ਤੁਸੀ ਸਕਦੇ ਹੋ ?
tell=ਦੱਸ
me=ਮੈਨੂੰ
ਟਿਪ
Where is the temple? = ਮੰਦਰ ਕਿੱਥੇ ਹੈ?
The temple is across the road = ਮੰਦਰ ਸੜਕ ਦੇ ਉਸ ਪਾਰ ਹੈ
ਕਿਸੇ ਵਿਅਕਤੀ, object, ਜਾਂ ਸਥਾਨ ਦਾ ਪਤਾ ਜਾਨਣ ਲਈ ਅਸੀ ਦਿਸ਼ਾਵਾਂ ਦੇ ਬਾਰੇ ਵਿੱਚ ਪੁੱਛਦੇ ਹਾਂ
across ਦੇ ਉਸ ਪਾਰ
past ਬਾਅਦ
around ਚਾਰੇ ਪਾਸੇ
among ਦੇ ਵਿੱਚ
beyond ਦੇ ਪਾਰ
straight ahead ਸਿੱਧੇ
left ਖੱਬੇ
right ਸੱਜੇ
opposite ਸਾਹਮਣੇ
next to ਨਾਲ-ਨਾਲ
between ਵਿਚਕਾਰ
'ਲਾਇਬ੍ਰੇਰੀ ਸੁਪਰਮਾਰਕਿਟ ਦੇ ਬਾਅਦ ਹੈ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
The library is past the supermarket.
The library is next the supermarket.
The library is left to the supermarket.
The library is behind the supermarket.
'ਗੈਸ ਸਟੇਸ਼ਨ ਗਲੀ ਦੇ ਉਸ ਪਾਰ ਹੈ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
The gas station is behind the street
The gas station is past the street
The gas station is next to the street
The gas station is across the street
'ਮਿਊਜ਼ੀਅਮ, ਦਰਖਤਾਂ ਦੇ ਵਿੱਚ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
The museum is away from the trees.
The museum is among the trees.
The museum is around the trees.
The museum is beyond the trees.
'ਸਿੱਧੇ ਜਾਓ ਅਤੇ ਸੱਜੇ ਮੁੜੋ'
Go left and turn straight
Go straight and turn right
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
It will be ______
on your left
in left
beyond left
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
That house is ______
left
right
center
between
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Ram is standing ______
next to
between
on the
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
After you cross the supermarket, ______
turn left
go next
take next
left turn
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Crossword store is on the second floor. It's ______
from the left
in to the left
at left
on the left
ਪੌੜੀਆਂ ਚੜ ਕੇ ਉੱਪਰ ਜਾਓ ਅਤੇ ਸਿੱਧਾ ਚਲੋ
ਸੱਤਵੀਂ ਮੰਜਿਲ ਦੇ ਲਈ ਲਿਫਟ ਲਵੋ
ਰੈਸਟੋਰੈਂਟ, ਹਸਪਤਾਲ ਦੇ ਨਾਲ ਹੈ.
ਬ੍ਰਿਜ ਕ੍ਰਾਸ ਕਰਨ ਦੇ ਬਾਅਦ ਸੱਜੇ ਮੁੜੋ.
    • the bridge
    • turn right
    • crossing
    • cross
    • turn to right after
    • after
    ਮੰਦਰ ਜਾਣ ਦੇ ਲਈ ਸੜਕ ਪਾਰ ਕਰੋ
    • the temple
    • the road
    • cross
    • beyond
    • to go to
    • across
    ਵਾਰਤਾਲਾਪ ਸੁਣੋ
    Hello Meera, Can you tell me the way to the music store?
    ਹੈਲੋ ਮੀਰਾ, ਕੀ ਤੁਸੀਂ ਮੈਨੂੰ ਮਿਊਜ਼ਿਕ ਸਟੋਰ ਦਾ ਰਸਤਾ ਦਸ ਸਕਦੇ ਹੋ


    Sure, Go straight ahead on Gandhi Road.
    ਬਿਲਕੁਲ, ਗਾਂਧੀ ਸੜਕ ਤੇ ਸਿੱਧਾ ਅੱਗੇ ਜਾਓ


    Ok, then?
    ਓਕੇ, ਫੇਰ?


    Walk past the mall and turn right. Then, cross the street and take the first left after the temple. The Music store will be in front of you.
    ਮਾਲ ਦੇ ਅੱਗੇ ਚਲੋ ਤੇ ਸੱਜੇ ਮੁੜੋ. ਫੇਰ ਗਲੀ(ਸੜਕ) ਪਾਰ ਕਰ ਕੇ ਮੰਦਰ ਦੇ ਬਾਅਦ, ਪਹਿਲੇ ਖੱਬੇ ਮੋੜ ਤੋਂ ਮੁੜੋ. ਮਿਊਜ਼ਿਕ ਸਟੋਰ ਤੁਹਾਡੇ ਸਾਹਮਣੇ ਹੋਵੇਗਾ.


    Alright!
    ਠੀਕ ਹੈ.


    Hope you have understood the way
    ਆਸ ਕਰਦੀ ਹਾਂ ਤੁਹਾਨੂ ਰਸਤਾ ਸਮਝ ਆ ਗਿਆ ਹੋਵੇਗਾ.


    Absolutely! Thanks for your help.
    ਬਿਲਕੁਲ! ਤੁਹਾਡੀ ਮਦਦ ਲਈ ਧੰਨਵਾਦ.


    You're welcome
    ਕੋਈ ਗੱਲ ਨਹੀ.


    ਵਾਰਤਾਲਾਪ ਸੁਣੋ
    Hey Robin, Do you know the way to the Post Office?
    ਹੇ ਰੋਬਿਨ, ਕੀ ਤੈਨੂੰ ਡਾਕਘਰ ਦਾ ਰਸਤਾ ਪਤਾ ਹੈ?


    Yes, I do.
    ਹਾਂ, ਹੈ.


    Can you please explain it to me?
    ਕੀ ਤੂੰ ਮੈਨੂੰ ਸਮਝਾ ਸਕਦਾ ਹੈ?


    Yes, of course! Walk along Subhash Lane and then turn left from the music store.
    ਹਾਂ ਬਿਲਕੁਲ! ਸੁਭਾਸ਼ ਲੇਨ ਤੇ (ਦੇ ਬਰਾਬਰ) ਚਲੋ ਅਤੇ ਅਛਾ ਫੇਰ ਮਿਊਜ਼ਿਕ ਸਟੋਰ ਤੋਂ ਖੱਬੇ ਮੁੜੋ.


    Ok, then?
    ਅੱਛਾ ਫੇਰ?


    Walk down Nehru street, then walk past the Oberoi Mall, it's the last building on your left.
    ਨੇਹਰੁ ਗਲੀ(ਸੜਕ) ਤੋਂ ਨੀਚੇ ਆਓ. ਫੇਰ ਓਬ੍ਰੋਏ ਮਾਲ ਦੇ ਅੱਗੇ ਚਲੋ ਅਤੇ ਇਹ ਤੁਹਾਡੇ ਖੱਬੇ ਤੇ ਅਖੀਰਲੀ ਬਿਲਡਿੰਗ ਹੈ.


    I got it. Thanks a lot.
    ਮੈਂ ਸਮਝ ਗਿਆ. ਧੰਨਵਾਦ


    You're welcome
    ਕੋਈ ਗੱਲ ਨਹੀਂ.


    'Go straight ahead' ਦਾ ਪੰਜਾਬੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    ਸਿੱਧਾ ਅੱਗੇ ਜਾਓ
    ਸਿੱਧਾ ਸਿੱਧਾ ਜਾਓ
    ਸਿੱਧਾ ਪਿੱਛੇ ਜਾਓ
    ਅੱਗੇ ਪਿੱਛੇ ਜਾਓ
    'Walk past the library' ਦਾ ਪੰਜਾਬੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    ਪੁਸਤਕਾਲਾ ਦੇ ਬਾਅਦ ਚਲੀਏ
    ਪੁਸਤਕਾਲਾ ਦੇ ਨਾਲ ਚਲੀਏ
    ਪੁਸਤਕਾਲਾ ਦੇ ਅੱਗੇ ਚਲੀਏ
    ਪੁਸਤਕਾਲਾ ਦੇ ਪਿੱਛੇ ਚਲੀਏ
    'Cross the street' ਦਾ ਪੰਜਾਬੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    ਗਲੀ (ਸੜਕ) ਦੇ ਕੋਲ ਜਾਓ
    ਗਲੀ (ਸੜਕ) ਦੇ ਉਸ ਪਾਰ
    ਗਲੀ (ਸੜਕ) ਦੇ ਵਲ
    ਗਲੀ (ਸੜਕ) ਪਾਰ ਕਰੋ
    'Walk along the street' ਦਾ ਪੰਜਾਬੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    ਸੜਕ ਦੇ ਕੋਲ ਚਲੋ
    ਸੜਕ ਦੇ ਨਾਲ ਚਲੋ
    ਸੜਕ ਉੱਤੇ ਚਲੋ
    ਸੜਕ ਦੇ ਪਾਰ ਚਲੋ
    'It's in front of you' ਦਾ ਪੰਜਾਬੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    ਇਹ ਤੁਹਾਡੇ ਸਾਹਮਣੇ ਹੈ
    ਇਹ ਤੁਹਾਡੇ ਪਿੱਛੇ ਹੈ
    ਇਹ ਤੁਹਾਡੇ ਅੱਗੇ ਹੈ
    ਇਹ ਤੁਹਾਡੇ ਨਾਲ ਹੈ
    =
    !
    ਸੁਣੋ
    ਟਿਪ
    ਅਗਲਾ ਸ਼ਬਦ